ਵੀ
ਐਚ ਸੀ ਸੀ (ਵੈਰੀ
ਹਾਈ ਕੋਸਟ
ਕੇਸ) (VHCC, Very High Cost
Case) ਪੈਨਲ ਮੈਂਬਰ
ਵੱਜੋਂ ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
ਯੂਕੇ ਵਿਚਲੇ
ਕੁਝ ਕਾਨੂੰਨੀ
ਫਰਮਾਂ ਵਿਚੋਂ
ਇਕ ਹੈ ਜੋ ਗੰਭੀਰ
ਜੁਰਮ ਦੇ ਖੇਤਰ
ਵਿਚ ਅਪਰਾਧਿਕ
ਬਚਾਅ ਪੱਖ
ਦਾ ਕੰਮ ਕਰਦੇ
ਹਨ। ਸਾਡੀ
ਵੀ ਐਚ ਸੀ ਸੀ
(VHCC) ਬਚਾਅ
ਪੱਖ ਟੀਮ ਦੇ
ਵਿਚ ਕਈਂ ਤਜ਼ੁਰਬੇਕਾਰ
ਬੈਰਿਸਟਰਜ਼,
ਸਾਲਿਸਟਰਜ਼,
ਕਾਨੂੰਨੀ
ਕਾਰਜਵਾਹਕ
ਅਧਿਕਾਰੀ
ਅਤੇ ਪੈਰਾਲੀਗਲਜ਼
ਹਨ, ਜਿਨ੍ਹਾਂ
ਦੀ ਨਵੀਨਤਮ
ਤਕਨੀਕ ਅਤੇ
ਪ੍ਰਬੰਧਕੀ
ਪ੍ਰਣਾਲੀਆਂ
ਦੁਆਰਾ ਸਹਾਇਤਾ
ਕੀਤੀ ਜਾਂਦੀ
ਹੈ।
ਜੇ ਤੁਹਾਡੇ
ਉੱਤੇ ਕਿਸੇ
ਗੰਭੀਰ ਮੁੱਦੇ
ਬਾਰੇ ਦੋਸ਼
ਲਗਾਏ ਜਾਣੇ
ਹਨ ਜਾਂ ਜੇ
ਤੁਹਾਡੇ ਉੱਤੇ
ਪਹਿਲਾਂ ਹੀ
ਦੋਸ਼ ਲਗਾਏ
ਜਾ ਚੁੱਕੇ
ਹਨ ਅਤੇ ਤੁਹਾਡੇ
ਕੇਸ ਨੂੰ ਵੀ
ਐਚ ਸੀ ਸੀ (VHCC)
ਦੀ ਸ਼੍ਰੇਣੀ
ਵਿਚ ਪਾਉਣ
ਦੀ ਸੰਭਾਵਨਾ
ਹੈ, ਤਾਂ ਪਾਲ
ਟੁੰਮਬੁੱਲ
ਨੂੰ 01753
551313 ਉੱਤੇ
ਪੂਰੇ ਵੇਰਵਿਆਂ
ਲਈ ਸੰਪਰਕ
ਕਰੋ।
|
|
ਇਹ
ਫਰਮ ਸਾਲਿਸਟਰਜ਼
ਰੇਗੂਲੇਸ਼ਨ
ਅਥਾਰਿਟੀ
(Solicitor's Regulation Authority) ਦੁਆਰਾ
ਨਿਯਮਬੱਧ
ਕੀਤੀ ਜਾਂਦੀ
ਹੈ ਐਸ ਆਰ
ਏ (SRA) ਨੰ. 76029
ਲ੍ ਵੈਟ ਨੰ.
579479465
© ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
l ਸੈਫ਼ਰਨ
ਕ੍ਰੀਏਟਿਵ
ਦੁਆਰਾ ਤਿਆਰ
ਕੀਤੀ ਸਾਇਟ |
|