ਪੂਰੇ
ਵੈਸਟ ਡ੍ਰਾਏਟਨ,
ਸਲੋਅ ਅਤੇ
ਰੀਡਿੰਗ ਦੇ
ਵਿਚ ਦਫ਼ਤਰਾਂ
ਦੇ 60 ਤੋਂ
ਵੱਧ ਕਰਮਚਾਰੀਆਂ
ਦੇ ਨਾਲ ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
ਇਕ ਜੀਵੰਤ
ਥਾਂ ਬਣਦਾ
ਹੈ। ਅਸੀਂ
ਮੁੱਢਲੇ ਰੂਪ
ਵਿਚ ਇਕ ਲੀਗਲ
ਏਡ ਪ੍ਰੈਕਟਿਸ
(Legal Aid Practice) ਹਾਂ ਜੋ
ਅਪਰਾਧਿਕ
ਕਾਨੂੰਨ ਦੇ
ਵਿਚ ਮਹਾਰਤ
ਰੱਖਦੀ ਹੈ।
ਅਸੀਂ ਪੁਲਿਸ
ਸਟੇਸ਼ਨਾਂ,
ਮੈਜਿਸਟ੍ਰੇਟ
ਦੀਆਂ ਅਦਾਲਤਾਂ
ਅਤੇ ਕਰਾਊਨ
ਕੋਰਟਾਂ ਵਿਚ
ਸਾਡੇ ਗ੍ਰਾਹਕਾਂ
ਦੀ ਪ੍ਰਤੀਨਿੱਧਤਾ
ਕਰਨ ਲਈ ਬੈਰਿਸਟਰਾਂ,
ਸਾਲਿਸਟਰਜ਼,
ਪੈਰਾਲੀਗਲ
ਅਤੇ ਸਹਾਇਤਾ
ਅਮਲੇ ਨੂੰ
ਭਰਤੀ ਕਰਦੇ
ਹਾਂ। ਸਾਡੇ
ਕੋਲ ਇਕ ਪ੍ਰਿਜ਼ਨ
ਲਾਅ ਡਿਪਾਰਟਮੈਂਟ
(Prison Law Department) ਵੀ ਹੈ
ਜੋ ਉਨ੍ਹਾਂ
ਗ੍ਰਾਹਕਾਂ
ਦੀ ਮਦਦ ਕਰਦਾ
ਹੈ ਜੋ ਹਿਰਾਸਤ
ਵਿਚ ਹਨ।
ਸਾਡਾ ਪਰਿਵਾਰਕ
ਮੁੱਦਿਆਂ
ਨੂੰ ਦੇਖਣ
ਵਾਲਾ ਵਿਭਾਗ
ਵੀ ਸੰਭਾਲ
ਦੀਆਂ ਸੁਣਵਾਈਆਂ,
ਸੰਪਰਕ, ਮਾਤਾ
ਪਿਤਾ ਦੀ ਜ਼ਿੰਮੇਵਾਰੀ,
ਤਲਾਕ ਅਤੇ
ਛੋਟੀ ਮੋਟੀ
ਰਾਹਤ ਦੇ ਕੇਸ
ਅਤੇ ਹੋਰ ਕੰਮਾਂ
ਵਿਚ ਵਿਅਸਤ
ਹੈ।
ਇਕ ਵੱਧਦੀ
ਹੋਈ ਫਰਮ ਦੇ
ਵੱਜੋਂ, ਸਾਨੂੰ
ਨਿਰੰਤਰ ਜ਼ਰੂਰਤ
ਰਹਿੰਦੀ ਹੈ
ਅਤੇ ਕਈਂ ਵਾਰ
ਅਸੀਂ ਸਹੀਂ
ਉਮੀਦਵਾਰਾਂ
ਦੇ ਲਈ ਨਵੇਂ
ਮੌਕੇ ਤਿਆਰ
ਕਰਦੇ ਹਾਂ।
ਤੁਹਾਨੂੰ
ਸਮਰਪਿਤ,
ਜ਼ਿੰਮੇਵਾਰ
ਅਤੇ ਸਹੀ ਤਰ੍ਹਾਂ
ਸੰਗਠਿਤ ਹੋਣ
ਦੀ ਜ਼ਰੂਰਤ
ਹੈ। ਸਭ ਤੋਂ
ਜ਼ਿਆਦਾ ਮਹੱਤਵਪੂਰਨ
ਗੱਲ ਹੈ ਕਿ
ਤੁਸੀਂ ਇਹ
ਦੇਖਣ ਲਈ ਸਮਰਪਿਤ
ਹੋਵੋਗੇ ਕਿ
ਸਾਡੇ ਗ੍ਰਾਹਕ
ਬਚਾਅ ਪੱਖ
ਦਾ ਅਤੇ ਉਨ੍ਹਾਂ
ਦੇ ਮਿਆਰ ਦੀ
ਪ੍ਰਕ੍ਰਿਆ
ਦਾ ਆਨੰਦ ਮਾਣਦੇ
ਹਨ ਜਿਸ ਦੇ
ਉਹ ਲਾਇਕ ਹਨ।
ਜਦੋਂ ਕਿ ਤੁਹਾਨੂੰ,
ਤੁਹਾਡੇ ਦੁਆਰਾ
ਮੰਗ ਕੀਤੀ
ਜਾਂਦੀ ਭੂਮਿਕਾ
ਜਾਂ ਪੱਧਰ
ਦੇ ਲਈ ਢੁੱਕਵੀਂ
ਯੋਗਤਾ ਪ੍ਰਾਪਤ
ਕਰਨ ਦੀ ਜ਼ਰੂਰਤ
ਹੋਏਗੀ, ਅਸੀਂ
ਸਾਰੇ ਅਮਲੇ
ਨੂੰ ਉਨ੍ਹਾਂ
ਦੀ ਪੂਰੀ ਸਮਰੱਥਾ
ਨੂੰ ਪੂਰੀ
ਤਰ੍ਹਾਂ ਵਿਕਸਤ
ਕਰਨ ਦੇ ਲਈ
ਕ੍ਰਿਆਸ਼ੀਲਤਾ
ਨਾਲ ਉਤਸ਼ਾਹਤ
ਕਰਦੇ ਹਾਂ।
ਸਾਡੀ ਸਿਖਲਾਈ
- ਕੰਮ ਦੀ ਥਾਂ
ਤੇ ਅਤੇ ਕੰਮ
ਤੋਂ ਬਾਅਦ
- ਦੋਂਵੇਂ
ਥਾਂਵਾਂ ਤੇ
ਅਪਵਾਦੀ ਹੈ।
ਅਸੀਂ ਏਜੰਸੀਆਂ
ਦੀ ਵਰਤੋਂ
ਨਹੀਂ ਕਰਦੇ
ਹਾਂ। ਮੌਜੂਦਾ
ਸਮੇਂ ਉਪਲੱਬਧ
ਕਿਸੇ ਵੀ ਤਰ੍ਹਾਂ
ਦੀਆਂ ਖਾਲੀ
ਥਾਂਵਾਂ ਹੇਠਾਂ
ਸੂਚੀਬੱਧ
ਕੀਤੀਆਂ ਗਈਆਂ
ਹਨ ਅਤੇ ਸਾਡੇ
ਦੁਆਰਾ ਖੁਦ
ਪੇਸ਼ੇਵਰ ਅਤੇ
ਸਥਾਨਕ ਪ੍ਰੈਸ
ਦੇ ਵਿਚ ਪ੍ਰਕਾਸ਼ਿਤ
ਕੀਤੀਆਂ ਜਾਂਦੀਆਂ
ਹਨ। ਜੇ ਤੁਸੀਂ
ਦਰਖਾਸਤ ਦੇਣੀ
ਚਾਹੁੰਦੇ
ਹੋ, ਤਾਂ ਕਿਰਪਾ
ਕਰਕੇ ਮੌਜੂਦਾ
ਸੀਵੀ (CV)
ਅਤੇ ਕਵਰਿੰਗ
ਲੈਟਰ ਨੂੰ
ਮੌਜੂਦਾ ਤਨਖਾਹ
ਦੇ ਵੇਰਵਿਆਂ
ਸਮੇਤ ਇਸ ਪਤੇ
ਤੇ ਈਮੇਲ ਕਰ
ਦਿਓ: aclancy@mmasolicitors.co.uk
• ਡਿਊਟੀ
ਸਾਲਿਸਟਰਜ਼
• ਪੁਲੀਸ
ਸਟੇਸ਼ਨ ਐਕਰੀਡੇਟਜ਼
ਰੀਪ੍ਰਜ਼ੈਂਟੇਟਿਵ
(Police Station Accredited Representatives)
• ਲੀਗਲ
ਐਗਜ਼ੀਕਿਊਟਿਵ
• ਪੈਰਾਲੀਗਲ
|
|
ਇਹ
ਫਰਮ ਸਾਲਿਸਟਰਜ਼
ਰੇਗੂਲੇਸ਼ਨ
ਅਥਾਰਿਟੀ
(Solicitor's Regulation Authority) ਦੁਆਰਾ
ਨਿਯਮਬੱਧ
ਕੀਤੀ ਜਾਂਦੀ
ਹੈ ਐਸ ਆਰ
ਏ (SRA) ਨੰ. 76029
ਲ੍ ਵੈਟ ਨੰ.
579479465
© ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
l ਸੈਫ਼ਰਨ
ਕ੍ਰੀਏਟਿਵ
ਦੁਆਰਾ ਤਿਆਰ
ਕੀਤੀ ਸਾਇਟ |
|