ਕੈਦੀਆਂ ਦੇ ਹੱਕਾਂ ਦੀ ਸੁਰੱਖਿਆ ਕਰਦਿਆਂ। l
  ਆਪਾਤਕਾਲੀਨ ਪੁਲਿਸ ਸਟੇਸ਼ਨ ਸਲਾਹ  
  ਕਾਲ ਕਰੋ: 01753 551313
(ਸੋਮਵਾਰ - ਸ਼ੁੱਕਰਵਾਰ ਸਵੇਰੇ 9.00 ਵਜੇ - ਸ਼ਾਮ 5.30)
 
  ਕਾਲ ਕਰੋ: 01753 600101
(ਬਾਕੀ ਹਰ ਸਮੇਂ)
 

  ਗੰਭੀਰ ਅਪਰਾਧਾਂ ਦਾ ਪੈਨਲ  
  ਵੀ ਐਚ ਸੀ ਸੀ (VHCC) ਅਤੇ ਗੰਭੀਰ ਅਪਰਾਧਾਂ ਦੇ ਪੈਨਲ ਦੇ ਮੈਂਬਰ  

  ਪਰਿਵਾਰਕ ਅਤੇ ਵਿਵਾਹਿਕ  
  ਪਰਿਵਾਰਕ ਕਾਨੂੰਨ ਪੈਨਲ (Family Law Panel) ਦੇ ਮੈਂਬਰ  
ਮਾਰਟਿਨ ਮੁਰਰੇ ਐਂਡ ਐਸੋਸੀਏਟਜ਼।
ਯੂਕੇ ਦੇ ਕੈਦ ਦੇ ਕਾਨੂੰਨ ਨੂੰ ਤੁਹਾਡੇ ਫਾਇਦੇ ਵਿਚ ਬਦਲਣਾ।
 

ਕੈਦੀ ਵੱਜੋਂ ਕੋਈ ਵੀ ਆਪਣੀ ਆਜ਼ਾਦੀ ਨੂੰ ਗੁਆ ਕੇ ਖੁਸ਼ ਨਹੀਂ ਹੁੰਦਾ ਹੈ। ਪਰ ਦੋਸ਼ੀ ਠਹਿਰਾਏ ਜਾਣ ਦੀ ਹਾਲਤ ਵਿਚ, ਯੂਕੇ (UK) ਦੀ ਨਿਆਂ ਪ੍ਰਣਾਲੀ ਕੈਦੀ ਨੂੰ ਮੁੱਲਵਾਨ ਹੱਕ ਪ੍ਰਦਾਨ ਕਰਦੀ ਹੈ - ਇਹ ਹਿਰਾਸਤੀ ਸਜ਼ਾ ਭੁਗਤ ਰਹੇ ਕੈਦੀਆਂ ਅਤੇ ਉਹ ਜਿਹੜੇ ਭਾਇਚਾਰੇ ਦੇ ਵਿਚ ਲਾਈਸੈਂਸ, ਪ੍ਰੋਬੇਸ਼ਨ ਜਾਂ ਜ਼ਮਾਨਤ ਉੱਤੇ ਗਏ ਹਨ, ਦੋਂਵਾਂ ਉੱਤੇ ਲਾਗੂ ਹੁੰਦੀ ਹੈ।

ਨੇ ਆਪਣੇ ਪੇਸ਼ੇਵਰ ਕੰਮਕਾਰ ਨੂੰ ਕੈਦੀਆਂ ਦੇ ਹੱਕਾਂ ਦੀ ਸੁਰੱਖਿਆ ਕਰਨ, ਇਨ੍ਹਾਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਨੂੰ ਪ੍ਰਦਾਨ ਕਰਨ ਦੇ ਲਈ ਸਮਰਪਿਤ ਕਰ ਦਿੱਤਾ ਹੈ। ਅਸੀਂ ਹੇਠਾਂ ਲਿਖੇ ਵਿਸ਼ਿਆਂ ਤੇ ਖਾਸ ਮਾਹਰਾਨਾ ਰਾਏ ਸਮੇਤ ਕੈਦ ਦੇ ਕਾਨੂੰਨ ਦੀ ਪੂਰੀ ਲੜ੍ਹੀ ਉੱਤੇ ਸਲਾਹ ਅਤੇ ਪ੍ਰਤੀਨਿੱਧਤਾ ਮੁਹੱਈਆ ਕਰਦੇ ਹਾਂ:

ਲਾਈਸੈਂਸ ਤੇ ਵਾਪਸ ਬੁਲਾਏ ਗਏ ਕੈਦੀ (Licence Recall Prisoners)
ਕੈਦੀਆਂ ਦਾ ਸ਼੍ਰੇਣੀਕਰਨ ਅਤੇ ਵੰਡ
ਉਮਰ ਕੈਦ ਵਾਲੇ ਕੈਦੀਆਂ ਦੀ ਪੈਰੋਲ ਬੋਰਡ ਹੀਅਰਿੰਗ (Parole Board Hearings)
ਨਿਰਧਾਰਤ ਕੀਤੇ ਕੈਦੀਆਂ ਦੇ ਲਈ ਪੈਰੋਲ ਬੋਰਡ ਦੀ ਸਮੀਖਿਆ (Parole Board Reviews)
ਪੂਰੇ ਜੀਵਨ ਦੇ ਟੈਰਿਫ਼ ਕੈਦੀ (Whole Life Tariff Prisoners)
ਅਨੁਸ਼ਾਸ਼ਨਾਤਮਕ ਨਿਆਂਇਕ ਨਿਰਣੇ
ਨਿਆਂਇਕ ਸਮੀਖਿਆ
ਹਸਤਾਂਤਰਣ

ਕੈਦ ਕਾਨੂੰਨ ਦੇ ਕੰਮ ਨੂੰ ਕ੍ਰਿਮਿਨਲ ਡਿਫੈਂਸ ਸਰਵਿਸ (Criminal Defence Service) ਦੁਆਰਾ ਵਿੱਤ ਕੀਤਾ ਜਾਂਦਾ ਹੈ। ਜਿਵੇਂ ਕਿ ਕਾਨੂੰਨੀ ਸਹਾਇਤਾ ਦਾ ਮਤਬਲ ਹੈ ਸੰਸਾਧਨਾਂ ਦੀ ਜਾਂਚ ਤੇ ਅਧਾਰਿਤ ਹੁੰਦੀ ਹੈ, ਉਹ ਜੋ ਕੈਦ ਭੁਗਤ ਰਹੇ ਹਨ, ਆਮ ਕਰਕੇ ਜਨਤਕ ਫਡਿੰਗ ਦੇ ਯੋਗ ਹੁੰਦੇ ਹਨ।

ਸਲਾਹ, ਜਾਣਕਾਰੀ ਜਾਂ ਪ੍ਰਤੀਨਿੱਧਤਾ ਦੇ ਲਈ ਕਿਰਪਾ ਕਰਕੇ ਕੈਦ ਕਾਨੂੰਨ ਵਿਭਾਗ ਨੂੰ ਇੱਥੇ ਸੰਪਰਕ ਕਰੋ: 01753 551313.


Share
ਇਹ ਫਰਮ ਸਾਲਿਸਟਰਜ਼ ਰੇਗੂਲੇਸ਼ਨ ਅਥਾਰਿਟੀ (Solicitor's Regulation Authority) ਦੁਆਰਾ ਨਿਯਮਬੱਧ ਕੀਤੀ ਜਾਂਦੀ ਹੈ ਐਸ ਆਰ ਏ (SRA) ਨੰ. 76029 ਲ੍ ਵੈਟ ਨੰ. 579479465
© ਮਾਰਟਿਨ ਮੁਰਰੇ ਐਂਡ ਐਸੋਸੀਏਟਜ਼
l ਸੈਫ਼ਰਨ ਕ੍ਰੀਏਟਿਵ ਦੁਆਰਾ ਤਿਆਰ ਕੀਤੀ ਸਾਇਟ
Next Page >