ਕਿਸੇ
ਰਿਸ਼ਤੇ ਦੇ
ਟੁੱਟਣ ਤੇ
ਪਰਿਵਾਰਕ
ਮੁੱਦਿਆਂ
ਨੂੰ ਦੇਖਣ
ਵਾਲੇ ਵਕੀਲ
ਤੋਂ ਕਾਨੂੰਨੀ
ਸਲਾਹ ਲਈ ਮਦਦ
ਲੈਣਾ, ਖਿਆਲ
ਵਿਚ ਨਹੀਂ
ਆਉਂਦਾ। ਤਾਂ
ਵੀ ਪਰਿਵਾਰਕ
ਮੁੱਦਿਆਂ
ਨੂੰ ਦੇਖਣ
ਵਾਲਾ ਵਕੀਲ
- ਸੰਵੇਦਨਸ਼ੀਲ
ਸਲਾਹ ਦੇ ਕੇ
ਅਤੇ ਤੁਹਾਡੇ
ਕਾਨੂੰਨੀ
ਵਿਕਲਪਾਂ
ਨੂੰ ਆਕਾਰ
ਦੇ ਕੇ, ਦੋਂਵਾਂ
ਤਰੀਕਿਆਂ
ਨਾਲ, ਨਾਟਕੀ
ਢੰਗ ਨਾਲ ਇਸਨੂੰ
ਅਸਾਨ ਬਣਾ
ਸਕਦਾ ਹੈ ।
ਸਹਿਮਤੀ,
ਨਿਪਟਾਰਾ
ਅਤੇ ਮਾਮਲੇ
ਨੂੰ ਬੰਦ ਕਰਵਾ
ਕੇ ਤੁਸੀਂ
ਅਤੇ ਤੁਹਾਡਾ
ਪਰਿਵਾਰ ਅੱਗੇ
ਵੱਧ ਸਕਦੇ
ਹੋ - ਖਾਸ ਕਰਕੇ
ਉਸ ਸਮੇਂ ਮਹੱਤਵਪੂਰਨ
ਹੁੰਦਾ ਹੈ
ਜਦੋਂ ਬੱਚੇ
ਦੀ ਭਲਾਈ,
ਸੁਪਰਦਗੀ
ਅਤੇ ਸੁਰੱਖਿਆ
ਮਾਅਨੇ ਰੱਖਦੀ
ਹੋਵੇ।
ਮਾਰਟਿਨ ਮੁਰਰੇ
ਐਂਡ ਐਸੋਸੀਏਟਜ਼
ਦਾ ਕੰਮ ਪਰਿਵਾਰਕ
ਕਾਨੂੰਨ ਦੇ
ਸਾਰੇ ਖੇਤਰਾਂ
ਵਿਚ ਫੈਲਿਆ
ਹੋਇਆ ਹੈ:
• ਏਜੰਸੀ
• ਵਿਵਾਹਿਕ
-
ਤਲਾਕ
-
ਨਿਆਂਇਕ
ਅਲਿਹਦਗੀ
-
ਵਿੱਤੀ ਨਿਪਟਾਰਾ
-
ਸਿਵਲ ਭਾਗੀਦਾਰੀ
-
ਇਕੱਠੇ-
ਰਹਿਣਾ
• ਨਿਆਂਇਕ
ਆਦੇਸ਼
-
ਗੈਰ-ਛੇੜਛਾੜ
ਵਾਲੇ
-
ਵਸਾਉਣ ਦੇ
ਆਦੇਸ਼
• ਬੱਚੇ
ਵਿਅਕਤੀਗਤ
-
ਸੰਪਰਕ
-
ਰਿਹਾਇਸ਼
-
ਮਾਤਾ ਪਿਤਾ
ਦੀ ਜ਼ਿੰਮੇਵਾਰੀ
-
ਖਾਸ ਮੁੱਦੇ
• ਜਨਤਕ
ਕਾਨੂੰਨ
-
ਸੰਭਾਲ ਦੀਆਂ
ਸੁਣਵਾਈਆਂ
ਅਸੀਂ ਸਾਲਿਸਟਰਜ਼'
ਰੈਗੁਲੇਟਰੀ
ਅਥਾਰਿਟੀ
(Solicitors’ Regulatory Authority) ਦੁਆਰਾ
ਮਾਨਤਾ ਦਿੱਤੇ
ਗਏ ਫੈਮਿਲੀ
ਲਾਅ ਪੈਨਲ
(Family Law Panel) ਦੇ ਮੈਂਬਰ
ਹਾਂ। ਅਸੀਂ
ਸਾਡੇ ਭਾਵਨਾਤਮਕ
ਰੂਪ ਵਿਚ ਚਣੌਤੀ
ਪੂਰਨ ਪ੍ਰਕ੍ਰਿਆ
ਦੇ ਵਿਚੋਂ
ਲੰਘ ਰਹੇ ਗ੍ਰਾਹਕਾਂ
ਦੇ ਪ੍ਰਤੀ
ਦੀਆਂ ਸਾਡੀਆਂ
ਜ਼ਿੰਮੇਵਾਰੀਆਂ
ਨੂੰ ਪੂਰੀ
ਤਰ੍ਹਾਂ ਜਾਣਦੇ
ਹਾਂ। ਜੇ ਤੁਸੀਂ
ਪਰਿਵਾਰਕ
ਵਿਛੋੜੇ ਜਾਂ
ਵਿਵਾਦ ਦਾ
ਸਾਹਮਣਾ ਕਰ
ਰਹੇ ਹੋ ਅਤੇ
ਸ਼ੁਰੂਆਤੀ,
ਮੁਫ਼ਤ, ਵੀਹ
ਮਿਨਟ ਦਾ ਸਲਾਹ
ਮਸ਼ਵਰਾ ਕਰਨਾ
ਚਾਹੁੰਦੇ
ਹੋ ਤਾਂ ਬਸ
ਕੁਮਾਰੀ ਐਮ
ਰਾਇ ਨੂੰ 01753
551313 ਉੱਤੇ ਕਾਲ
ਕਰੋ ਜਾਂ ਇੱਥੇ
ਈਮੇਲ ਕਰੋ
info@mmasolicitors.co.uk
|
|
ਇਹ
ਫਰਮ ਸਾਲਿਸਟਰਜ਼
ਰੇਗੂਲੇਸ਼ਨ
ਅਥਾਰਿਟੀ
(Solicitor's Regulation Authority) ਦੁਆਰਾ
ਨਿਯਮਬੱਧ
ਕੀਤੀ ਜਾਂਦੀ
ਹੈ ਐਸ ਆਰ
ਏ (SRA) ਨੰ. 76029
ਲ੍ ਵੈਟ ਨੰ.
579479465
© ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
l ਸੈਫ਼ਰਨ
ਕ੍ਰੀਏਟਿਵ
ਦੁਆਰਾ ਤਿਆਰ
ਕੀਤੀ ਸਾਇਟ |
|