ਅਪਰਾਧਿਕ
ਕੇਸਾਂ ਦੀ
ਪੈਰਵੀ ਕਰਨ
ਵਾਲੇ ਸਾਲਿਸਟਰਜ਼
- ਖਾਸ ਕਰਕੇ
ਲੰਡਨ ਦੀਆਂ
ਫਰਮਾਂ - ਜ਼ਿੰਦਗੀ
ਤੋਂ ਵੱਡੀਆਂ
ਲੱਗ ਸਕਦੀਆਂ
ਹਨ। ਦੋਸ਼ਾਂ
ਦਾ ਸਾਹਮਣਾ
ਕਰਦਿਆਂ ਇਕ
ਗ੍ਰਾਹਕ ਵਜੋਂ,
ਵਕਾਲਤ ਦੀ
ਆਖਰੀ ਕਿਸਮ
ਜੋ ਤੁਹਾਨੂੰ
ਚਾਹੀਦੀ ਹੈ
ਉਹ ਹੁੰਦੀ
ਹੈ ਜੋ ਤੁਹਾਨੂੰ
ਡਰਾਵੇ ਜਾਂ
ਬਹੁਤ ਜ਼ਿਆਦਾ
ਮਾਣ ਦੀ ਭਾਵਨਾ
ਦਿੰਦੀ ਹੈ।
ਰੀਡਿੰਗ ਅਤੇ
ਸਲੋਅ ਦੇ ਦਫ਼ਤਰਾਂ
ਤੋਂ ਸਾਡੇ
ਅਪਰਾਧਿਕ
ਕੇਸਾਂ ਦੀ
ਪੈਰਵੀ ਕਰਨ
ਵਾਲੇ ਸਾਲਿਸਟਰਜ਼,
ਇਕ ਅਜਿਹੀ
ਟੀਮ ਤੋਂ ਇਕ
ਤੇਜ਼ ਮਾਹਰਾਨਾ
ਬਚਾਅ ਪੱਖ
ਦਾ ਵਾਅਦਾ
ਕਰਦੇ ਹਨ ਜਿਸ
ਨਾਲ ਤੁਸੀਂ
ਗੱਲ ਕਰ ਸਕਦੇ
ਹੋ।
ਕਿਉਂ ਨਾ ਹੋਣ
- ਤੁਸੀਂ ਸਾਡੀ
ਗ੍ਰਹਿਣ ਕੀਤੀ
ਜਾ ਸਕਣ ਵਾਲੀ
ਪੇਸ਼ੇਵਰਤਾ
ਦੀ ਆਸ ਕਰ ਸਕਦੇ
ਹੋ। ਇਹ ਯਕੀਨੀ
ਬਣਾਉਣ ਦੇ
ਲਈ ਦੇਖਭਾਲ
ਕਰਨਾ ਸਾਡਾ
ਕਰਤੱਵ ਹੈ
ਕਿ ਤੁਸੀਂ
ਆਪਣੇ ਪੂਰੇ
ਕਾਨੂੰਨੀ
ਅਧਿਕਾਰਾਂ
ਅਤੇ ਲਾਗੂ
ਹੁੰਦੀਆਂ
ਕਾਨੂੰਨੀ
ਪ੍ਰਕ੍ਰਿਆਵਾਂ
ਦਾ ਆਨੰਦ ਮਾਣਦੇ
ਹੋ।
ਯਕੀਨੀ ਬਣਾਵਾਂਗੇ
ਕਿ ਤੁਸੀਂ
ਇਹ ਸਮਝਦੇ
ਹੋ ਕਿ ਕੀ ਹੋ
ਰਿਹਾ ਹੈ -
ਅਤੇ ਤੁਹਾਨੂੰ
ਕਿਹੜੇ ਸੰਭਾਵਤ
ਬਚਾਅ ਪੱਖ
ਅਤੇ ਅਪੀਲਾਂ
ਉਪਲੱਬਧ ਹਨ।
ਆਪਣੇ ਗ੍ਰਾਹਕਾਂ
ਦੀ ਪ੍ਰਤੀਨਿੱਧਤਾ
ਕਰ ਰਹੇ ਹਾਂ
ਜੋ ਕਿ ਇਸ ਤਰ੍ਹਾਂ
ਦੇ ਅਪਰਾਧਿਕ
ਦੋਸ਼ਾਂ ਦਾ
ਸਾਹਮਣਾ ਕਰ
ਰਹੇ ਹਨ:
• ਕਤਲ/ਹੱਤਿਆ
• ਲੈਂਗਿਕ
ਅਪਰਾਧ
• ਵਿਅਕਤੀ
ਉੱਤੇ ਕੀਤੇ
ਜੀਵਨ ਖਤਮ
ਨਾ ਕਰਨ ਵਾਲੇ
ਹਮਲੇ
• ਚੋਰੀ
ਜਾਂ ਧੋਖਾਧੜੀ
ਨਾਲ ਸੰਬੰਧਤ
ਅਪਰਾਧ
• ਘਰੇਲੂ
ਹਿੰਸਾ
• ਮੋਟਰਿੰਗ
• ਦੇਸ਼
ਹਸਤਾਂਤਰਣ
• ਆਵਾਸ
ਕਾਨੂੰਨ ਦੇ
ਅਪਰਾਧ
• ਮੁਜਰਮਾਨਾ
ਅਪਰਾਧ ਕਾਨੂੰਨ
ਦੀਆਂ ਸੁਣਵਾਈਆਂ
• ਨਸ਼ੇ
ਨਾਲ ਸੰਬੰਧਤ
ਅਪਰਾਧ; ਅਤੇ
• ਜਨਤਕ
ਖਰੂਦ।
ਮਾਹਾਰਤ ਦੇ
ਹੋਰ ਖੇਤਰਾਂ
ਵਿਚ ਇਹ ਸ਼ਾਮਲ
ਹਨ:
• ਯੂਥ
ਕੋਰਟ ਦੀਆਂ
ਸੁਣਵਾਈਆਂ
(Youth Court Proceedings)
• ਦਿਮਾਗੀ
ਸਿਹਤ ਕਾਨੂੰਨ
(Mental Health Law)
• ਖਤਰਨਾਕ
ਅਪਰਾਧੀ;
ਅਤੇ
• ਸ਼ਰਾਬ
ਅਤੇ ਵਾਹਨ
ਚਾਲਕ
|
|
ਇਹ
ਫਰਮ ਸਾਲਿਸਟਰਜ਼
ਰੇਗੂਲੇਸ਼ਨ
ਅਥਾਰਿਟੀ
(Solicitor's Regulation Authority) ਦੁਆਰਾ
ਨਿਯਮਬੱਧ
ਕੀਤੀ ਜਾਂਦੀ
ਹੈ ਐਸ ਆਰ
ਏ (SRA) ਨੰ. 76029
ਲ੍ ਵੈਟ ਨੰ.
579479465
© ਮਾਰਟਿਨ
ਮੁਰਰੇ ਐਂਡ
ਐਸੋਸੀਏਟਜ਼
l ਸੈਫ਼ਰਨ
ਕ੍ਰੀਏਟਿਵ
ਦੁਆਰਾ ਤਿਆਰ
ਕੀਤੀ ਸਾਇਟ |
|