ਅਪਰਾਧਿਕ ਬਚਾਅ ਪੱਖ ਦੇ ਵਕੀਲ, ਲੰਡਨ। l
  ਆਪਾਤਕਾਲੀਨ ਪੁਲਿਸ ਸਟੇਸ਼ਨ ਸਲਾਹ  
  ਕਾਲ ਕਰੋ: 01753 551313
(ਸੋਮਵਾਰ - ਸ਼ੁੱਕਰਵਾਰ ਸਵੇਰੇ 9.00 ਵਜੇ - ਸ਼ਾਮ 5.30)
 
  ਕਾਲ ਕਰੋ: 01753 600101
(ਬਾਕੀ ਹਰ ਸਮੇਂ)
 

  ਗੰਭੀਰ ਅਪਰਾਧਾਂ ਦਾ ਪੈਨਲ  
  ਵੀ ਐਚ ਸੀ ਸੀ (VHCC) ਅਤੇ ਗੰਭੀਰ ਅਪਰਾਧਾਂ ਦੇ ਪੈਨਲ ਦੇ ਮੈਂਬਰ  

  ਪਰਿਵਾਰਕ ਅਤੇ ਵਿਵਾਹਿਕ  
  ਪਰਿਵਾਰਕ ਕਾਨੂੰਨ ਪੈਨਲ (Family Law Panel) ਦੇ ਮੈਂਬਰ  
ਮਾਰਟਿਨ ਮੁਰਰੇ ਐਂਡ ਐਸੋਸੀਏਟਜ਼।
ਤੁਹਾਡੇ ਨਾਲ ਤੁਹਾਡੇ ਕੇਸ ਦੇ ਸਭ ਤੋਂ ਵਧੀਆ ਹੱਲ ਲਈ ਕੰਮ ਕਰਦਿਆਂ।
 

ਮਾਰਟਿਨ ਮੁਰਰੇ ਐਂਡ ਐਸੋਸੀਏਟਜ਼, ਵੈਸਟ ਲੰਡਨ ਵਿਚ ਅਪਰਾਧਿਕ ਬਚਾਅ ਪੱਖ ਦੀਆਂ ਸਭ ਤੋਂ ਵੱਡੀਆਂ ਫਰਮਾਂ ਵਿਚੋਂ ਇਕ ਹੈ। ਸਾਡੇ ਵੈਸਟ ਡ੍ਰਾਏਟਨ, ਸਲੋਅ ਅਤੇ ਰੀਡਿੰਗ ਵਿਚਲੇ ਦਫ਼ਤਰਾਂ ਨਾਲ, ਸਾਡੀ ਤੇਜ਼ੀ ਨਾਲ ਕੰਮ ਕਰਨ ਵਾਲੀ ਕਾਰਜ ਕੁਸ਼ਲ ਟੀਮ ਅਪਰਾਧਿਕ, ਪਰਿਵਾਰਕ ਅਤੇ ਕੈਦ ਦੇ ਕਾਨੂੰਨਾਂ ਦੇ ਲਈ ਪੂਰੀ ਥੇਮਜ਼ ਵੈਲੀ ਦੇ ਵਿਚ ਪ੍ਰਤੀਨਿੱਧਤਾ ਕਰਨ ਦੀ ਪੇਸ਼ਕਸ਼ ਕਰਦੀ ਹੈ।

ਕਾਰਵਾਈ ਜੋ ਤੁਹਾਡੀ ਆਜ਼ਾਦੀ ਨੂੰ ਜ਼ੋਖਮ ਵਿਚ ਪਾ ਸਕਦੀ ਹੈ? ਸੜ੍ਹਕੀ ਆਵਾਜਾਈ ਨਾਲ ਸੰਬੰਧਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਪਰਿਵਾਰ ਦੇ ਕਾਨੂੰਨੀ ਮੁੱਦਿਆਂ ਕਾਰਨ ਪ੍ਰੇਸ਼ਾਨ ਹੋ? ਤਲਾਕ ਲੈਣ ਬਾਰੇ ਸੋਚ ਰਹੇ ਹੋ?

ਕੇ ਤੁਹਾਡੇ ਕੇਸ ਦੇ ਸਭ ਤੋਂ ਵਧੀਆ ਹੱਲ ਲਈ ਕੰਮ ਕਰਾਂਗੇ।

ਅਪਰਾਧਿਕ ਬਚਾਅ ਪੱਖ ਦੇ ਮਾਹਰ, ਵਕੀਲ ਦੀ ਮਾਹਰ ਸਲਾਹ - 24/7

ਸਾਡਾ ਅਪਰਾਧਿਕ ਬਚਾਅ ਪੱਖ ਦਾ ਕੰਮ ਜਿਸਦੀ ਅਗਵਾਈ ਪ੍ਰਿੰਸੀਪਲ, ਐਂਡਰਿਉ ਕੋਸਮਾ, ਪਾਲ ਟੁੰਮਬੁੱਲ, ਜ਼ਹੀਦਾ ਅਹਿਮਦ ਅਤੇ ਨਿਕ ਐਸ਼ਬੇ ਦੁਆਰਾ ਕੀਤੀ ਜਾ ਰਹੀ ਹੈ, ਦੀ ਸਾਡੇ ਵਕੀਲਾਂ ਅਤੇ ਪੈਰਾਲੀਗਲ ਪੇਸ਼ੇਵਰਾਂ ਦੁਆਰਾ 24/7 ਮਦਦ ਕੀਤੀ ਜਾਂਦੀ ਹੈ। ਜੇ ਤੁਸੀਂ ਇਨ੍ਹਾਂ ਵਿਚੋਂ ਕੋਈ ਹੋ ...

ਜੇ ਤੁਸੀਂ ਪੁਲਿਸ ਸਟੇਸ਼ਨ ਵਿਚ ਗ੍ਰਿਫ਼ਤਾਰ/ ਹਿਰਾਸਤ ਅਧੀਨ ਹੋ (ਮੁਫ਼ਤ ਸਹਾਇਤਾ ਦੇ ਲਈ ਕਾਲ ਕਰੋ)
ਯੂਥ ਐਂਡ ਮੈਜਿਸਟ੍ਰੇਟ ਕੋਰਟ ਦੀਆਂ ਸੁਣਵਾਈਆਂ ਦਾ ਇੰਤਜ਼ਾਰ ਕਰ ਰਹੇ ਹੋ
ਕਰਾਊਨ ਕੋਰਟ ਦੀਆਂ ਸੁਣਵਾਈਆਂ ਦਾ ਇੰਤਜ਼ਾਰ ਕਰ ਰਹੇ ਹੋ
ਗੰਭੀਰ ਜੁਰਮ/ਬਹੁਤ ਜ਼ਿਆਦਾ ਖਰਚ ਵਾਲੇ ਦੋਸ਼ (Very High Cost Case) ਦਾ ਸਾਹਮਣਾ ਕਰ ਰਹੇ ਹੋ
ਕੈਦ ਜਾਂ ਪ੍ਰੋਬੇਸ਼ਨ ਸਰਵਿਸ (Probation Service) ਦੀ ਸੁਣਵਾਈ ਦਾ ਸਾਹਮਣਾ ਕਰ ਰਹੇ ਹੋ।

... ਸਾਡੀ ਅਪਰਾਧਿਕ ਬਚਾਅ ਪੱਖ ਦੀ ਟੀਮ ਤੁਹਾਨੂੰ ਸਲਾਹ ਦੇਣ ਲਈ ਮੌਜੂਦ ਹੈ। ਖਰਚੇ ਬਾਰੇ ਚਿੰਤਤ ਹੋ? ਸਾਡੇ ਨਾਲ ਗੱਲ ਕਰੋ: ਸਾਡੇ ਤਕਰੀਬਨ 90% ਗ੍ਰਾਹਕ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਨਿੱਜੀ ਤੌਰ ਤੇ ਕੇਸ ਨੂੰ ਵਿੱਤ ਪ੍ਰਾਪਤ ਕਰਨ ਲਈ ਹੋਰ ਵਿਕਲਪ ਉਪਲੱਬਧ ਹਨ।


Share
ਇਹ ਫਰਮ ਸਾਲਿਸਟਰਜ਼ ਰੇਗੂਲੇਸ਼ਨ ਅਥਾਰਿਟੀ (Solicitor's Regulation Authority) ਦੁਆਰਾ ਨਿਯਮਬੱਧ ਕੀਤੀ ਜਾਂਦੀ ਹੈ ਐਸ ਆਰ ਏ (SRA) ਨੰ. 76029 ਲ੍ ਵੈਟ ਨੰ. 579479465
© ਮਾਰਟਿਨ ਮੁਰਰੇ ਐਂਡ ਐਸੋਸੀਏਟਜ਼
l ਸੈਫ਼ਰਨ ਕ੍ਰੀਏਟਿਵ ਦੁਆਰਾ ਤਿਆਰ ਕੀਤੀ ਸਾਇਟ
Next Page >